बाबा आजा गुफ़ा चो बाहर की वेला भजन
बाबा आजा गुफ़ा चो बाहर की वेला हूँन तारण दा भजन
बाबा आजा गुफा चों बाहर,
कि वेला हुण तारण दा,
जोगी आजा गुफा चों बाहर,
कि वेला हुण तारण दा,
ओ तुस्सी तारो तारणहार,
कि वेला हुण तारण दा।
नाम तेरे दे आए दीवाने,
नाम तेरे दे बाबा गाऊण तराने,
हुण कर दियो बेड़ा पार,
कि वेला हुण तारण दा,
बाबा आजा गुफा चों बाहर।
नाम तेरे दी मस्ती छाई,
चरणां दे विच अर्ज लगाई,
ओ आ के लै बच्चियां दी सार,
कि वेला हुण तारण दा,
बाबा आजा गुफा चों बाहर।
करके मोर सवारी आवो,
भगतां दे तुस्सी कष्ट मिटावो,
ओहते निगाह मेहर दी मार,
कि वेला हुण तारण दा,
बाबा आजा गुफा चों बाहर।
दास दा तरला जाणी ना ताहना,
दर ते आया नहींओं खाली जाना,
तेरे भरियो रहिण भंडार,
कि वेला हुण तारण दा,
बाबा आजा गुफा चों बाहर।
ਬਾਬਾ, ਆਜਾ, ਗੁਫ਼ਾ ਚੋਂ ਬਾਹਰ,
ਕਿ ਵੇਲਾ ਹੁਣ, ਤਾਰਣ ਦਾ ।
ਜੋਗੀ, ਆਜਾ, ਗੁਫ਼ਾ ਚੋਂ ਬਾਹਰ,
ਕਿ ਵੇਲਾ ਹੁਣ, ਤਾਰਣ ਦਾ ।
ਓ ਤੁਸੀਂ, ਤਾਰੋ, ਤਾਰਣਹਾਰ,
ਕਿ ਵੇਲਾ ਹੁਣ, ਤਾਰਣ ਦਾ ।
ਨਾਮ, ਤੇਰੇ ਦੇ, ਆਏ ਦੀਵਾਨੇ ।
ਨਾਮ, ਤੇਰੇ ਦੇ ਬਾਬਾ, ਗਾਉਣ ਤਰਾਨੇ ॥
ਹੁਣ, ਕਰ ਦਿਓ, ਬੇੜਾ ਪਾਰ,
ਕਿ ਵੇਲਾ ਹੁਣ, ਤਾਰਣ ਦਾ ।
ਬਾਬਾ, ਆਜਾ, ਗੁਫ਼ਾ ਚੋਂ ਬਾਹਰ...
ਨਾਮ, ਤੇਰੇ ਦੀ, ਮਸਤੀ ਛਾਈ ।
ਚਰਨਾਂ, ਦੇ ਵਿੱਚ, ਅਰਜ਼ ਲਗਾਈ ॥
ਓ ਆ ਕੇ, ਲੈ, ਬੱਚਿਆਂ ਦੀ ਸਾਰ,
ਕਿ ਵੇਲਾ ਹੁਣ, ਤਾਰਣ ਦਾ ।
ਬਾਬਾ, ਆਜਾ, ਗੁਫ਼ਾ ਚੋਂ ਬਾਹਰ...
ਕਰਕੇ, ਮੋਰ, ਸਵਾਰੀ ਆਵੋ ।
ਭਗਤਾਂ, ਦੇ ਤੁਸੀਂ, ਕਸ਼ਟ ਮਿਟਾਵੋ ॥
ਓਹਤੇ, ਨਿਗਾਹ, ਮੇਹਰ ਦੀ ਮਾਰ,
ਕਿ ਵੇਲਾ ਹੁਣ, ਤਾਰਣ ਦਾ ।
ਬਾਬਾ, ਆਜਾ, ਗੁਫ਼ਾ ਚੋਂ ਬਾਹਰ...
ਦਾਸ ਦਾ, ਤਰਲਾ, ਜਾਣੀ ਨਾ ਤਾਹਨਾ ।
ਦਰ ਤੇ, ਆਇਆ ਨਹੀਂਓਂ, ਖਾਲੀ ਜਾਣਾ ॥
ਤੇਰੇ, ਭਰਿਓ, ਰਹਿਣ, ਭੰਡਾਰ,
ਕਿ ਵੇਲਾ ਹੁਣ, ਤਾਰਣ ਦਾ ।
ਬਾਬਾ, ਆਜਾ, ਗੁਫ਼ਾ ਚੋਂ ਬਾਹਰ...
कि वेला हुण तारण दा,
जोगी आजा गुफा चों बाहर,
कि वेला हुण तारण दा,
ओ तुस्सी तारो तारणहार,
कि वेला हुण तारण दा।
नाम तेरे दे आए दीवाने,
नाम तेरे दे बाबा गाऊण तराने,
हुण कर दियो बेड़ा पार,
कि वेला हुण तारण दा,
बाबा आजा गुफा चों बाहर।
नाम तेरे दी मस्ती छाई,
चरणां दे विच अर्ज लगाई,
ओ आ के लै बच्चियां दी सार,
कि वेला हुण तारण दा,
बाबा आजा गुफा चों बाहर।
करके मोर सवारी आवो,
भगतां दे तुस्सी कष्ट मिटावो,
ओहते निगाह मेहर दी मार,
कि वेला हुण तारण दा,
बाबा आजा गुफा चों बाहर।
दास दा तरला जाणी ना ताहना,
दर ते आया नहींओं खाली जाना,
तेरे भरियो रहिण भंडार,
कि वेला हुण तारण दा,
बाबा आजा गुफा चों बाहर।
ਬਾਬਾ, ਆਜਾ, ਗੁਫ਼ਾ ਚੋਂ ਬਾਹਰ,
ਕਿ ਵੇਲਾ ਹੁਣ, ਤਾਰਣ ਦਾ ।
ਜੋਗੀ, ਆਜਾ, ਗੁਫ਼ਾ ਚੋਂ ਬਾਹਰ,
ਕਿ ਵੇਲਾ ਹੁਣ, ਤਾਰਣ ਦਾ ।
ਓ ਤੁਸੀਂ, ਤਾਰੋ, ਤਾਰਣਹਾਰ,
ਕਿ ਵੇਲਾ ਹੁਣ, ਤਾਰਣ ਦਾ ।
ਨਾਮ, ਤੇਰੇ ਦੇ, ਆਏ ਦੀਵਾਨੇ ।
ਨਾਮ, ਤੇਰੇ ਦੇ ਬਾਬਾ, ਗਾਉਣ ਤਰਾਨੇ ॥
ਹੁਣ, ਕਰ ਦਿਓ, ਬੇੜਾ ਪਾਰ,
ਕਿ ਵੇਲਾ ਹੁਣ, ਤਾਰਣ ਦਾ ।
ਬਾਬਾ, ਆਜਾ, ਗੁਫ਼ਾ ਚੋਂ ਬਾਹਰ...
ਨਾਮ, ਤੇਰੇ ਦੀ, ਮਸਤੀ ਛਾਈ ।
ਚਰਨਾਂ, ਦੇ ਵਿੱਚ, ਅਰਜ਼ ਲਗਾਈ ॥
ਓ ਆ ਕੇ, ਲੈ, ਬੱਚਿਆਂ ਦੀ ਸਾਰ,
ਕਿ ਵੇਲਾ ਹੁਣ, ਤਾਰਣ ਦਾ ।
ਬਾਬਾ, ਆਜਾ, ਗੁਫ਼ਾ ਚੋਂ ਬਾਹਰ...
ਕਰਕੇ, ਮੋਰ, ਸਵਾਰੀ ਆਵੋ ।
ਭਗਤਾਂ, ਦੇ ਤੁਸੀਂ, ਕਸ਼ਟ ਮਿਟਾਵੋ ॥
ਓਹਤੇ, ਨਿਗਾਹ, ਮੇਹਰ ਦੀ ਮਾਰ,
ਕਿ ਵੇਲਾ ਹੁਣ, ਤਾਰਣ ਦਾ ।
ਬਾਬਾ, ਆਜਾ, ਗੁਫ਼ਾ ਚੋਂ ਬਾਹਰ...
ਦਾਸ ਦਾ, ਤਰਲਾ, ਜਾਣੀ ਨਾ ਤਾਹਨਾ ।
ਦਰ ਤੇ, ਆਇਆ ਨਹੀਂਓਂ, ਖਾਲੀ ਜਾਣਾ ॥
ਤੇਰੇ, ਭਰਿਓ, ਰਹਿਣ, ਭੰਡਾਰ,
ਕਿ ਵੇਲਾ ਹੁਣ, ਤਾਰਣ ਦਾ ।
ਬਾਬਾ, ਆਜਾ, ਗੁਫ਼ਾ ਚੋਂ ਬਾਹਰ...
Title
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
|
Admin - Saroj Jangir इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |
