आजा बाबा तैनूं ही ध्यावां घड़ी औखी भजन

आजा बाबा तैनूं ही ध्यावां घड़ी औखी जोगिया भजन

ਤੈਨੂੰ ਹੀ ਧਿਆਵਾਂ ਘੜੀ... ਔਖੀ ਜੋਗੀਆ ।
ਆਣ ਕੇ, ਕਰੀਂ ਤੂੰ ਜਿੰਦ... ਸੌਖੀ ਜੋਗੀਆ ॥
ਹੱਥ ਫੜ੍ਹ ਡਿੱਗੇ ਨੂੰ... ਉਠਾਉਣ ਵਾਲਿਆ ।
ਆਜਾ ਬਾਬਾ ਗਊਆਂ ਨੂੰ... ਚਰਾਉਣ ਵਾਲਿਆ ।
ਲਾਜ਼ ਰੱਖੀ ਬਿਗੜੀ... ਬਣਾਉਣ ਵਾਲਿਆ ॥

ਜਿੰਨਾਂ ਪਾਠ ਕਰਾਂ ਉੰਨੇ ... ਵੱਧ ਦੁੱਖ ਨੇ ।
ਕਦੋਂ ਮੇਰੀ ਜਿੰਦਗੀ... ਲਿਆਉਣੇ ਸੁੱਖ ਨੇ ॥
ਭਰਮ ਭੁੱਲੇਖੇ ਨੂੰ... ਮਿਟਾਉਣ ਵਾਲਿਆ ।
ਆਜਾ ਬਾਬਾ ਗਊਆਂ ਨੂੰ... ਚਰਾਉਣ...

ਐਸੇ ਕੇਹੜੇ ਕੀਤੇ ਮੈਂ... ਕਰਮ ਮਾੜੇ ਨੇ ।
ਪਾਸਾ ਵੱਟ ਲੰਘਦੇ... ਮੇਰੇ ਤੋਂ ਸਾਰੇ ਨੇ ॥
ਅੰਹਕਾਰੀਆਂ ਨੂੰ ਸਬਕ... ਸਿਖਾਉਣ ਵਾਲਿਆ ।
ਆਜਾ ਬਾਬਾ ਗਊਆਂ ਨੂੰ... ਚਰਾਉਣ...

ਸਿਰ ਮੇਰੇ ਤਾਜ਼ ਤੂੰ... ਸਜਾ ਦੇ ਆਣ ਕੇ ।
ਦੇਖਾਂ ਮੈਂ ਵੀ ਜਿਓਣ ਦਾ... ਅਨੰਦ ਮਾਣ ਕੇ ॥
ਚਿੱਪੀ ਨਾਲ ਮੰਡਲੀ... ਰਜਾਉਣ ਵਾਲਿਆ ।
ਆਜਾ ਬਾਬਾ ਗਊਆਂ ਨੂੰ... ਚਰਾਉਣ...

ਦੁਨੀਆਂ ਝੁਕਾਉਂਦੀ ਸੀਸ... ਦਰ ਤੇਰੇ ਤੇ ।
ਕਰਦੇ ਕਰਮ ਸਾਂਈਆਂ... ਇੱਕ ਮੇਰੇ ਤੇ ॥
ਨੂਰ ਹੱਥੋਂ ਵੱਖਰਾ... ਲਿਖਾਉਣ ਵਾਲਿਆ ।
ਆਜਾ ਬਾਬਾ, ਗਊਆਂ ਨੂੰ... ਚਰਾਉਣ...

आजा बाबा
तैनूं ही ध्यावां घड़ी... औखी जोगिया,
आण के करीं तूं जिंद... सौखी जोगिया ॥
हथ फड़ डिग्गे नूं... उठाऊण वालिया,
आजा बाबा गऊआं नूं... चराऊण वालिया ॥
लाज रखी बिगड़ी... बनाऊण वालिया ॥

जिन्नां पाठ करां उन्ने... वध दुख ने,
कदों मेरी जिंदगी... ल्याऊणे सुख ने ॥
भरम भुलेखे नूं... मिटाऊण वालिया,
आजा बाबा गऊआं नूं... चराऊण...॥

ऐसे केहड़े कीते मैं... करम माड़े ने,
पासा वट्ट लंघदे... मेरे तों सारे ने ॥
अहंकारियां नूं सबक... सिखाऊण वालिया,
आजा बाबा गऊआं नूं... चराऊण...॥

सिर मेरे ताज तूं... सजा दे आण के,
देखां मैं वी जिओण दा... आनंद मान के ॥
चिप्पी नाल मंडली... रजाऊण वालिया,
आजा बाबा गऊआं नूं... चराऊण...॥

दुनियां झुकाऊंदी सीस... दर तेरे ते,
करदे करम सांईयां... इक मेरे ते ॥
नूर हथों वखरा... लिखाऊण वालिया,
आजा बाबा गऊआं नूं... चराऊण...॥



Aaja Baba | Gurmehar Noor | Baba Balak Nath Hit Bhajans 2025 | Devotional Songs Orik Music

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post