जै बाबे दी बोल ओ भगता बाबा बालकनाथ भजन

जै बाबे दी बोल ओ भगता बाबा बालकनाथ भजन

जै बाबे दी बोल, ओ भगता, जै बाबे दी बोल।।
बंद मुकद्दरां वाला जोगी, पवेगा बूहा खोल।।
जै बाबे दी बोल, ओ भगता, जै बाबे दी बोल।।

मौंढे झोली, हाथ में चिमटा, लाए गुफा में डेरे।
पा पल्ले में, सुख ओह तैनूं, दुख हरणगे तेरे।।
करदे इच्छा, मन दी पूरी, ना हो डावां डोल।।
जै बाबे दी बोल, ओ भगता, जै बाबे दी बोल।।

नाथ दी महिमा, नाथ ही जाणे, भेद कोई ना पाए।
विच समुंदर, डुबदा बेड़ा, बाबा पार लगाए।।
क्यों गंवावे, सांस जिंदगी दे, एह बड़े अनमोल।।
जै बाबे दी बोल, ओ भगता, जै बाबे दी बोल।।

सिद्ध जोगी नूं, रोज सवेरे, रोट दा भोग जो लाए।
ओस भगत दा, गेढ़ चौरासी, बाबा आप मिटाए।।
टोनी बंगियां वाले तू वी, मन दियां अखियां खोल।।
जै बाबे दी बोल, ओ भगता, जै बाबे दी बोल।।
ਜੈ ਬਾਬੇ ਦੀ ਬੋਲ, ਓ ਭਗਤਾ, ਜੈ ਬਾਬੇ ਦੀ ਬੋਲ ll
ਬੰਦ ਮੁਕੱਦਰਾਂ, ਵਾਲਾ ਜੋਗੀ ll, ਪਵੇਗਾ ਬੂਹਾ ਖੋਲ੍ਹ,,,
ਜੈ ਬਾਬੇ ਦੀ ਬੋਲ, ਓ ਭਗਤਾ, ਜੈ ਬਾਬੇ ਦੀ ਬੋਲ ll

ਮੌਂਢੇ ਝੋਲੀ, ਹੱਥ ਵਿੱਚ ਚਿਮਟਾ, "ਲਾਏ ਗੁਫ਼ਾ ਵਿੱਚ ਡੇਰੇ" l
ਪਾ ਪੱਲੇ ਵਿੱਚ, ਸੁੱਖ ਓਹ ਤੈਨੂੰ, "ਦੁੱਖ ਹਰਣਗੇ ਤੇਰੇ" ll
ਕਰਦੇ ਇੱਛਾ, ਮਨ ਦੀ ਪੂਰੀ ll, ਨਾ ਹੋ ਡਾਵਾਂ ਡੋਲ੍ਹ,,,
ਜੈ ਬਾਬੇ ਦੀ ਬੋਲ, ਓ ਭਗਤਾ, ਜੈ ਬਾਬੇ ਦੀ ਬੋਲ ll

ਨਾਥ ਦੀ ਮਹਿਮਾਂ, ਨਾਥ ਹੀ ਜਾਣੇ, "ਭੇਦ ਕੋਈ ਨਾ ਪਾਏ" l  
ਵਿੱਚ ਸਮੁੰਦਰ, ਡੁੱਬਦਾ ਬੇੜਾ, "ਬਾਬਾ ਪਾਰ ਲਗਾਏ" ll
ਕਿਓਂ ਗੰਵਾਵੇ, ਸਾਹ ਜਿੰਦਗੀ ਦੇ ll, ਏਹ ਬੜੇ ਅਨਮੋਲ,,,
ਜੈ ਬਾਬੇ ਦੀ ਬੋਲ, ਓ ਭਗਤਾ, ਜੈ ਬਾਬੇ ਦੀ ਬੋਲ ll

ਸਿੱਧ ਜੋਗੀ ਨੂੰ, ਰੋਜ਼ ਸਵੇਰੇ, "ਰੋਟ ਦਾ ਭੋਗ ਜੋ ਲਾਏ" l
ਓਸ ਭਗਤ ਦਾ, ਗੇੜ੍ਹ ਚੌਰਾਸੀ, "ਬਾਬਾ ਆਪ ਮਿਟਾਏ" ll
ਟੋਨੀ ਬੰਗਿਆਂ, ਵਾਲੇ ਤੂੰ ਵੀ ll, ਮਨ ਦੀਆਂ ਅੱਖੀਆਂ ਖੋਲ੍ਹ,,,
ਜੈ ਬਾਬੇ ਦੀ ਬੋਲ, ਓ ਭਗਤਾ, ਜੈ ਬਾਬੇ ਦੀ ਬੋਲ ll
ਅਪਲੋਡਰ- ਅਨਿਲਰਾਮੂਰਤੀਭੋਪਾਲ   

Jai Babe Di Bol Bhagta

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 
पसंदीदा गायकों के भजन खोजने के लिए यहाँ क्लिक करें।

Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post