फढ़ ले जोगिया डोरां वे ए ज़िंदगी डोले भजन

फढ़ ले जोगिया डोरां वे ए ज़िंदगी डोले भजन

नाथ केहड़े वेले आवेगा, कदो मैनु पार लंगावेगा,
तेरे नाम दी महिमा गावा, तेरे नाम दी,
तेरे नाम दी महिमा गावा, दुनिया कमली केहंदी आ,
फढ़ ले जोगिया डोरां वे ए ज़िंदगी डोले खांदी आ,
नाथ केहड़े वेले आवेगा, कदो मैनु पार लंगावेगा।

तेरे नाम विच तन मन रंगिया, मैनु लोकि झल्ला कहन्दे ने,
राहा च कंडे खिलारन ओह, मेरे नाल जो उठदे बहन्दे ने,
बाबा हथ ना सिर तो चुकी, बाबा हथ ना,
बाबा हथ ना सिर तो चुकी, जींद मेरी एहो केहन्दी आ,
फढ़ ले जोगिया डोरां वे ए ज़िंदगी....

मेरे मुँह ते मीठे बन जांदे, जो दिल विच रखदे ने खार कई,
मैथो बुरा किसे दा होवे ना, बस एहना मैनु सतकार दई,
बलदी ते तेल पाउंदी ए दुनिया, बलदी ते तेल,
बलदी ते तेल पाउंदी ए दुनिया, मैनु साड़ना चाउंदी आ,
फढ़ ले जोगिया डोरां वे ए ज़िंदगी....

लुहारे वाला सोनू जोगिया, होर ना कुझ भी चाउंदा ए,
हथ सिर ते रख तू कह देवी, क्यों पुत्र घबराउँदा ए,
फिर तेरा पूत नहिओ डोल्दा, फिर तेरा पूत,
फिर तेरा पूत नहिओ डोल्दा, दुनिया कह लये जो केहन्दी आ,
फढ़ ले जोगिया डोरां वे ए ज़िंदगी....



ਨਾਥ, ਕੇਹੜੇ ਵੇਲੇ ਆਵੇਂਗਾ, ਕਦੋਂ, ਮੈਨੂੰ ਪਾਰ ਲੰਘਾਵੇਂਗਾ ll
ਤੇਰੇ ਨਾਮ ਦੀ, ਮਹਿਮਾ ਗਾਵਾਂ, ਤੇਰੇ ਨਾਮ ਦੀ,
ਤੇਰੇ ਨਾਮ ਦੀ, ਮਹਿਮਾ ਗਾਵਾਂ, ਦੁਨੀਆਂ ਕਮਲਾ ਕਹਿੰਦੀ ਆ,
ਫੜ੍ਹ ਲੈ ਜੋਗੀਆ, ਡੋਰਾਂ ਵੇ ਏਹ ਜਿੰਦਗੀ, ਡੋਲ੍ਹੇ ਖਾਂਦੀ ਆ ll
ਨਾਥ, ਕੇਹੜੇ ਵੇਲੇ ਆਵੇਂਗਾ, ਕਦੋਂ, ਮੈਨੂੰ ਪਾਰ ਲੰਘਾਵੇਂਗਾ ll

ਤੇਰੇ ਨਾਮ ਵਿੱਚ, ਤਨ ਮਨ ਰੰਗਿਆਂ, "ਮੈਨੂੰ ਲੋਕੀਂ ਝੱਲਾ ਕਹਿੰਦੇ ਨੇ" l
ਰਾਹਾਂ 'ਚ, ਕੰਡੇ ਖਿਲਾਰਣ ਓਹੋ, "ਮੇਰੇ ਨਾਲ ਜੋ ਉੱਠਦੇ ਬਹਿੰਦੇ ਨੇ" ll
ਬਾਬਾ ਹੱਥ ਨਾ, ਸਿਰ ਤੋਂ ਚੁੱਕੀ, ਬਾਬਾ ਹੱਥ ਨਾ,
ਬਾਬਾ ਹੱਥ ਨਾ, ਸਿਰ ਤੋਂ ਚੁੱਕੀ, ਜਿੰਦ ਮੇਰੀ ਏਹੋ ਕਹਿੰਦੀ ਆ,
ਫੜ੍ਹ ਲੈ ਜੋਗੀਆ, ਡੋਰਾਂ ਵੇ ਏਹ ਜਿੰਦਗੀ,,,,,,,,,,,,,,,,,,,,,,,,,,,,F

ਮੇਰੇ ਮੂੰਹ ਤੇ, ਮਿੱਠੇ ਬਣ ਜਾਂਦੇ, "ਜੋ ਦਿਲ ਵਿੱਚ ਰੱਖਦੇ ਨੇ ਖ਼ਾਰ ਕਈ" l
ਮੈਥੋਂ ਬੁਰਾ, ਕਿਸੇ ਦਾ ਹੋਵੇ ਨਾ, "ਬੱਸ ਐਨਾ ਮੈਨੂੰ ਸਤਿਕਾਰ ਦੇਈਂ" ll
ਬਲਦੀ ਤੇ ਤੇਲ, ਪਾਉਂਦੀ ਏ ਦੁਨੀਆਂ, ਬਲਦੀ ਤੇ ਤੇਲ,
ਬਲਦੀ ਤੇ ਤੇਲ, ਪਾਉਂਦੀ ਏ ਦੁਨੀਆਂ, ਮੈਨੂੰ ਸਾੜ੍ਹਨਾ ਚਾਹੁੰਦੀ ਆ,
ਫੜ੍ਹ ਲੈ ਜੋਗੀਆ, ਡੋਰਾਂ ਵੇ ਏਹ ਜਿੰਦਗੀ,,,,,,,,,,,,,,,,,,,,,,,,,,,,F

ਲੁਹਾਰੇ ਵਾਲਾ, ਸੋਨੂ ਜੋਗੀਆ, "ਹੋਰ ਨਾ ਕੁਝ ਵੀ ਚਾਹੁੰਦਾ ਏ" l
ਹੱਥ ਸਿਰ ਤੇ, ਰੱਖ ਤੂੰ ਕਹਿ ਦੇਵੀਂ, "ਕਿਓਂ ਪੁੱਤਰ ਘਬਰਾਉਂਦਾ ਏ" ll
ਫਿਰ ਤੇਰਾ ਪੁੱਤ, ਨਹੀਂਓਂ ਡੋਲ੍ਹਦਾ, ਫਿਰ ਤੇਰਾ ਪੁੱਤ,  
*ਫਿਰ ਤੇਰਾ ਪੁੱਤ, ਨਹੀਂਓਂ ਡੋਲ੍ਹਦਾ, ਦੁਨੀਆਂ ਕਹਿ ਲਏ ਜੋ ਕਹਿੰਦੀ ਆ,
ਫੜ੍ਹ ਲੈ ਜੋਗੀਆ, ਡੋਰਾਂ ਵੇ ਏਹ ਜਿੰਦਗੀ,,,,,,,,,,,,,,,,,,,,,,,,,,,,F



ਫੜ ਲੈ ਜੋਗੀਆਂ ਡੋਰਾ / Jogi Hath Dora - rakesh radhe live new bhajan - baba balak nath new bhajan 2022

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post