गल्लां मेरियां नू माँ मेरी सुनंदी ऐ
गल्लां मेरियां नू माँ मेरी सुनंदी ऐ
ਗੱਲਾਂ ਮੇਰੀਆਂ ਨੂੰ ਮਾਂ ਮੇਰੀ ਸੁਣਦੀ ਏ,
ਓ ਲੈ ਕੇ ਸਲਾਈ ਕਰਮਾ ਦੀ, ਕਿਸਮਤ ਦੇ ਸਵੈਟਰ ਬੂੰਨਦੀ ਏ।
ਮੈਂ ਹੋਰ ਕਿਸੇ ਨੂੰ ਕਿਹ ਕਹਿਣਾ,
ਮੈਂ ਦਰ ਦਰ ਜਾ ਕੇ ਕਿਹ ਲੈਣਾ,
ਜਦੋਂ ਮੇਰੇ ਹੱਕ ਦਾ ਆਟਾ ਮਾਂ,
ਅਪਣੇ ਹੱਥਾਂ ਨਾਲ ਗੂੰਨਦੀ ਏ।
ਗੱਲਾਂ ਮੇਰੀਆਂ ਨੂੰ ਮਾਂ ਮੇਰੀ ਸੁਣਦੀ ਏ...।।
ਜਦੋਂ ਰਾਹ ਭਟਕ ਮੈਂ ਜਾਂਦਾ ਹਾਂ,
ਮਨ ਵਿਚ ਥੋੜਾ ਘਬਰਾਉਂਦਾ ਹਾਂ,
ਓਦੋਂ ਆਪੇ ਆ ਕੇ ਮਾਂ ਮੇਰੀ,
ਰਾਹਵਾਂ ਚੋਂ ਕੰਡੇ ਚੁੰਨਦੀ ਏ।
ਗੱਲਾਂ ਮੇਰੀਆਂ ਨੂੰ ਮਾਂ ਮੇਰੀ ਸੁਣਦੀ ਏ...।।
ਆਸ਼ੀਸ਼ ਤੋਂ ਮਾਂ ਲਿਖਵਾਈਆਂ ਨੇ,
ਤੇ ਅੰਸ਼ ਤੇਰੇ ਨੇ ਗਾਈਆਂ ਨੇ,
ਮਾਂ ਆਪਣੀ ਭੇਟਾਂ ਲਿਖਣ ਲਈ,
ਮਾਂ ਆਪਣੀ ਭੇਟਾਂ ਗਾਉਣ ਲਈ ਕਿਸੇ ਕਿਸੇ ਨੂੰ ਚੁੰਨਦੀ ਏ।
ਗੱਲਾਂ ਮੇਰੀਆਂ ਨੂੰ ਮਾਂ ਮੇਰੀ ਸੁਣਦੀ ਏ...।।
ਓ ਲੈ ਕੇ ਸਲਾਈ ਕਰਮਾ ਦੀ, ਕਿਸਮਤ ਦੇ ਸਵੈਟਰ ਬੂੰਨਦੀ ਏ।
ਮੈਂ ਹੋਰ ਕਿਸੇ ਨੂੰ ਕਿਹ ਕਹਿਣਾ,
ਮੈਂ ਦਰ ਦਰ ਜਾ ਕੇ ਕਿਹ ਲੈਣਾ,
ਜਦੋਂ ਮੇਰੇ ਹੱਕ ਦਾ ਆਟਾ ਮਾਂ,
ਅਪਣੇ ਹੱਥਾਂ ਨਾਲ ਗੂੰਨਦੀ ਏ।
ਗੱਲਾਂ ਮੇਰੀਆਂ ਨੂੰ ਮਾਂ ਮੇਰੀ ਸੁਣਦੀ ਏ...।।
ਜਦੋਂ ਰਾਹ ਭਟਕ ਮੈਂ ਜਾਂਦਾ ਹਾਂ,
ਮਨ ਵਿਚ ਥੋੜਾ ਘਬਰਾਉਂਦਾ ਹਾਂ,
ਓਦੋਂ ਆਪੇ ਆ ਕੇ ਮਾਂ ਮੇਰੀ,
ਰਾਹਵਾਂ ਚੋਂ ਕੰਡੇ ਚੁੰਨਦੀ ਏ।
ਗੱਲਾਂ ਮੇਰੀਆਂ ਨੂੰ ਮਾਂ ਮੇਰੀ ਸੁਣਦੀ ਏ...।।
ਆਸ਼ੀਸ਼ ਤੋਂ ਮਾਂ ਲਿਖਵਾਈਆਂ ਨੇ,
ਤੇ ਅੰਸ਼ ਤੇਰੇ ਨੇ ਗਾਈਆਂ ਨੇ,
ਮਾਂ ਆਪਣੀ ਭੇਟਾਂ ਲਿਖਣ ਲਈ,
ਮਾਂ ਆਪਣੀ ਭੇਟਾਂ ਗਾਉਣ ਲਈ ਕਿਸੇ ਕਿਸੇ ਨੂੰ ਚੁੰਨਦੀ ਏ।
ਗੱਲਾਂ ਮੇਰੀਆਂ ਨੂੰ ਮਾਂ ਮੇਰੀ ਸੁਣਦੀ ਏ...।।
Maa Meri Sunndi Ae | Ansh Sharma | Jatinder Jeetu | Latest New Bhajan 2025
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
यह मधुर भजन भी देखिये-
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
|
Admin - Saroj Jangir
इस ब्लॉग पर आप पायेंगे मधुर और सुन्दर, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |
