कर्मा वाले दर्शन करदे कंजका
कर्मा वाले दर्शन करदे कंजका दे विच वसदी माँ
कर्मा वाले दर्शन करदे,कंजका दे विच वसदी माँ,
जेहड़े नाम मैया दा जपदे,
चरणा दे नाल लाउंदी माँ,
कर्मा वाले दर्शन करदे।
एह गल कोई ना जाने मैया,
की की खेड रचाये,
जान गया जो खेल इसदे,
ओ भव जल तर जाए,
एथे भगत ध्यानु वरगया दे एह,
राह पई तकदी माँ,
कर्मा वाले दर्शन करदे।
सच्चे मन नाल सुबह शाम जो,
माँ दा सुमिरन करदे,
वन स्वनिया दाता दे नाल,
झोलिया दर तो भरदे,
जेहड़े सीस निवाउंदे,
सिर ते हथ मेहराँ दा रखदी माँ,
कर्मा वाले दर्शन करदे।
ऋद्धिया सिद्धिया दी,
माँ मालिक,
दर ते दाता वंडे,
ओ दर उत्ते आउंदे माँ दे,
भाग जिहना दे चंगे,
जेहड़े चढ़ के चढ़ाईयां आउंदे,
ओहनू कोल बिठाउंदी माँ,
कर्मा वाले दर्शन करदे।
कंजका पूजन करदे जेहड़े,
थोड़ कोई ना आवे,
हो बाके नूर दे वांगु ओह,
नूरो नूर हो जावे,
भगत नूर जेहे दे,
आपने सिर ते,
हथ एह रखदी माँ,
कर्मा वाले दर्शन करदे।
ਕਰਮਾਂ, ਵਾਲੇ ਦਰਸ਼ਨ ਕਰਦੇ, ਕੰਜ਼ਕਾਂ, ਦੇ ਵਿੱਚ ਵੱਸਦੀ ਮਾਂ ll
ਜੇਹੜੇ, ਨਾਮ ਮਈਆ ਦਾ ਜੱਪਦੇ, ਚਰਨਾਂ ਦੇ ਨਾਲ ਲਾਉਂਦੀ ਮਾਂ ll
ਕਰਮਾਂ, ਵਾਲੇ ਦਰਸ਼ਨ ਕਰਦੇ
ਏਹ ਗੱਲ ਕੋਈ ਨਾ, ਜਾਣੇ ਮਈਆ, "ਕੀ ਕੀ ਖ਼ੇਡ ਰਚਾਏ" l
ਜਾਣਦਿਆਂ ਜੋ, ਖੇਲ੍ਹ ਨੇ ਇਸਦੇ, "ਓਹ ਭਵਜਲ ਤਰ ਜਾਏ" ll
ਏਥੇ, ਭਗਤ ਧਿਆਨੂੰ, ਵਰਗਿਆਂ ਦੇ ਏਹ, ਰਾਹ ਪਈ ਤੱਕਦੀ ਮਾਂ,,,
ਕਰਮਾਂ, ਵਾਲੇ ਦਰਸ਼ਨ ਕਰਦੇ
ਸੱਚੇ ਮਨ ਨਾਲ, ਸੁਬਹ ਸ਼ਾਮ ਜੋ, "ਮਾਂ ਦਾ ਸਿਮਰਨ ਕਰਦੇ" l
ਵੰਨ ਸਵੰਨੀਆਂ, ਦਾਤਾਂ ਦੇ ਨਾਲ, "ਝੋਲੀਆਂ ਦਰ ਤੋਂ ਭਰਦੇ" ll
ਜੇਹੜੇ, ਸੀਸ ਨਿਵਾਉਂਦੇ ਸਿਰ ਤੇ, ਹੱਥ, ਮੇਹਰਾਂ ਦਾ ਰੱਖਦੀ ਮਾਂ,,,
ਕਰਮਾਂ, ਵਾਲੇ ਦਰਸ਼ਨ ਕਰਦੇ
ਰਿੱਧੀਆਂ ਸਿੱਧੀਆਂ, ਦੀ ਮਾਂ ਮਲਿਕ, "ਦਰ ਤੇ ਦਾਤਾਂ ਵੰਡੇ" l
ਓਹ ਦਰ ਉੱਤੇ, ਆਉਂਦੇ ਮਾਂ ਦੇ, "ਭਾਗ ਜਿਹਨਾਂ ਦੇ ਚੰਗੇ" ll
ਜੇਹੜੇ, ਚੜ੍ਹ ਕੇ ਚੜ੍ਹਾਈਆਂ ਆਉਂਦੇ, ਓਹਨੂੰ, ਕੋਲ ਬਿਠਾਉਂਦੀ ਮਾਂ,,,
ਕਰਮਾਂ, ਵਾਲੇ ਦਰਸ਼ਨ ਕਰਦੇ
ਕੰਜ਼ਕਾਂ ਪੂਜਣ, ਕਰਦੇ ਜੇਹੜੇ, "ਥੋੜ ਕੋਈ ਨਾ ਆਵੇ" l
ਹੋ ਕਾਕੇ ਨੂਰ ਦੇ, ਵਾਂਗੂ ਓਹੋ, "ਨੂਰੋ ਨੂਰ ਹੋ ਜਾਵੇ" ll
ਭਗਤ ਨੂਰ, ਜੇਹੇ ਦੇ ਆਪਣੇ, ਸਿਰ ਤੇ, ਹੱਥ ਏਹ ਰੱਖਦੀ ਮਾਂ,,,
ਕਰਮਾਂ, ਵਾਲੇ ਦਰਸ਼ਨ ਕਰਦੇ
ਅਪਲੋਡਰ- ਅਨਿਲਰਾਮੂਰਤੀਭੋਪਾਲ

KARMA WALE DARSHAN KARDE
नवरात्र का हिंदू धर्म में बहुत महत्व है। यह एक प्रमुख हिंदू त्योहार है, जो हर साल चैत्र और आश्विन के महीने में मनाया जाता है। नवरात्र का अर्थ है "नौ रातें"। इन नौ रातों में, भक्त देवी दुर्गा के नौ रूपों की पूजा करते हैं।