प्रीतां सतगुरु नाल जदो पाईयां

प्रीतां सतगुरु नाल जदो पाईयां


प्रीतां सतगुरु नाल जदो पाईयां,
लहरां बहारां होइयां पइयां ने।
हारयां वाले ने मेहरां वरसाईयां,
लहरां बहारां होइयां पइयां ने।

सब नालों सच्चा मेरे सतगुरु दा सहारा ए,
छड्डदा न साथ, पार करदा उतारा ए।
किवें सतगुरु दी करां वडियाईयां,
लहरां बहारां होइयां पइयां ने।

सतगुरु बिना किसे कोलों आस नहीं रखदे,
मन उत्ते बोझ कोई खास नहीं रखदे।
सब फिकरां गुरां ने मुकाईयां,
लहरां बहारां होइयां पइयां ने।

सतगुरु दियां रहमतां नाल कोई वी न तंगी ए,
हर चीज़ मिली ए, असीं जो मंगी ए।
रीझां सतगुरु ने सारीयां पुगाईयां,
लहरां बहारां होइयां पइयां ने।

प्रीतां सतगुरु नाल जदो पाईयां,
लहरां बहारां होइयां पइयां ने।
हारयां वाले ने मेहरां वरसाईयां,
लहरां बहारां होइयां पइयां ने।
 
ਪ੍ਰੀਤਾਂ ਸਤਿਗੁਰੂ ਨਾਲ ਜਦੋਂ ਪਾਈਆਂ,
ਲਹਿਰਾਂ ਬਹਾਰਾਂ ਹੋਈਆਂ ਪਈਆਂ ਨੇ।
ਹਾਰਿਆਂ ਵਾਲੇ ਨੇ ਮੇਹਰਾਂ ਵਰਸਾਈਆਂ,
ਲਹਿਰਾਂ ਬਹਾਰਾਂ ਹੋਈਆਂ ਪਈਆਂ ਨੇ।

ਸਭ ਨਾਲੋਂ ਸੱਚਾ ਮੇਰੇ ਸਤਿਗੁਰੂ ਦਾ ਸਹਾਰਾ ਏ,
ਛੱਡਦਾ ਨਾ ਸਾਥ, ਪਾਰ ਕਰਦਾ ਉਤਾਰਾ ਏ।
ਕਿਵੇਂ ਸਤਿਗੁਰੂ ਦੀ ਕਰਾਂ ਵਡਿਆਈਆਂ,
ਲਹਿਰਾਂ ਬਹਾਰਾਂ ਹੋਈਆਂ ਪਈਆਂ ਨੇ।

ਸਤਿਗੁਰੂ ਬਿਨਾਂ ਕਿਸੇ ਕੋਲੋਂ ਆਸ ਨਹੀਂ ਰੱਖਦੇ,
ਮਨ ਉੱਤੇ ਬੋਝ ਕੋਈ ਖਾਸ ਨਹੀਂ ਰੱਖਦੇ।
ਸਭ ਫਿਕਰਾਂ ਨੇ ਗੁਰਾਂ ਨੇ ਮੁਕਾਈਆਂ,
ਲਹਿਰਾਂ ਬਹਾਰਾਂ ਹੋਈਆਂ ਪਈਆਂ ਨੇ।

ਸਤਿਗੁਰੂ ਦੀਆਂ ਰਹਮਤਾਂ ਨਾਲ ਕੋਈ ਵੀ ਨ ਤੰਗੀ ਏ,
ਹਰ ਚੀਜ਼ ਮਿਲੀ ਏ, ਅਸੀਂ ਜੋ ਮੰਗੀ ਏ।
ਰੀਝਾਂ ਸਤਿਗੁਰੂ ਨੇ ਸਾਰੀਆਂ ਪੁਗਾਈਆਂ,
ਲਹਿਰਾਂ ਬਹਾਰਾਂ ਹੋਈਆਂ ਪਈਆਂ ਨੇ।

ਪ੍ਰੀਤਾਂ ਸਤਿਗੁਰੂ ਨਾਲ ਜਦੋਂ ਪਾਈਆਂ,
ਲਹਿਰਾਂ ਬਹਾਰਾਂ ਹੋਈਆਂ ਪਈਆਂ ਨੇ।
ਹਾਰਿਆਂ ਵਾਲੇ ਨੇ ਮੇਹਰਾਂ ਵਰਸਾਈਆਂ,
ਲਹਿਰਾਂ ਬਹਾਰਾਂ ਹੋਈਆਂ ਪਈਆਂ ਨੇ।
 


SSDN:- प्रीता सतगुरु नाल जदो पाईया | Latest Satguru bhajan | anandpur bhajan | with lyrics | #bhajan

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।

Saroj Jangir Author Author - Saroj Jangir

इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post