मारो ताड़ियाँ ते बोलो जैकारे भजन
मारो ताड़ियाँ ते बोलो जैकारे भजन
मारो ताड़ियाँ ते बोलो जैकारे,
पहाड़ा विच रहन वाली दे,
किन्ने लगदे ने भवन प्यारे,
पहाड़ा विच रहन वाली दे।
मारो ताड़ियाँ ते बोलो जैकारे,
पहाड़ा विच रहन वाली दे।
पहाड़ा विच रहन वाली दे,
बोलो/जय हो,
पहाड़ा विच रहन वाली दे।
मथे लाके टिक्का, पावो गल विच मोलिया,
माता दे खजाने विचो, भर लवो झोलियाँ।
पी लवो गंगा दे प्याले भर सारे।
पहाड़ा विच रहन वाली दे,
मारो ताड़ियाँ ते बोलो।
भगतों, जैकारे एहदे गज्ज-वज्ज ला लवो,
अमड़ी दे रज्ज-रज्ज दर्शन पा लवो।
लग्गो चरणी ते मंग लवो सहारे।
पहाड़ा विच रहन वाली दे,
मारो ताड़ियाँ ते बोलो।
फुलां वाले हार अज्ज गुंद लो प्यारियो,
दोवे हाथ जोड़ माँ नू अर्ज़ा गुजारियों।
माँ दे बच्चया ने भवन शिंगारे।
पहाड़ा विच रहन वाली दे,
मारो ताड़ियाँ ते बोलो।
गावे सरदूल, भेटां नाल तुसी गए लवो,
ताड़ी मारो, माँ दे दर हाजरी लवा लवो।
माँ दे चरणा च करमा गुजारे।
पहाड़ा विच रहन वाली दे,
मारो ताड़ियाँ ते बोलो।
पहाड़ा विच रहन वाली दे,
किन्ने लगदे ने भवन प्यारे,
पहाड़ा विच रहन वाली दे।
मारो ताड़ियाँ ते बोलो जैकारे,
पहाड़ा विच रहन वाली दे।
पहाड़ा विच रहन वाली दे,
बोलो/जय हो,
पहाड़ा विच रहन वाली दे।
मथे लाके टिक्का, पावो गल विच मोलिया,
माता दे खजाने विचो, भर लवो झोलियाँ।
पी लवो गंगा दे प्याले भर सारे।
पहाड़ा विच रहन वाली दे,
मारो ताड़ियाँ ते बोलो।
भगतों, जैकारे एहदे गज्ज-वज्ज ला लवो,
अमड़ी दे रज्ज-रज्ज दर्शन पा लवो।
लग्गो चरणी ते मंग लवो सहारे।
पहाड़ा विच रहन वाली दे,
मारो ताड़ियाँ ते बोलो।
फुलां वाले हार अज्ज गुंद लो प्यारियो,
दोवे हाथ जोड़ माँ नू अर्ज़ा गुजारियों।
माँ दे बच्चया ने भवन शिंगारे।
पहाड़ा विच रहन वाली दे,
मारो ताड़ियाँ ते बोलो।
गावे सरदूल, भेटां नाल तुसी गए लवो,
ताड़ी मारो, माँ दे दर हाजरी लवा लवो।
माँ दे चरणा च करमा गुजारे।
पहाड़ा विच रहन वाली दे,
मारो ताड़ियाँ ते बोलो।
Maro Tariyan
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ਮਾਰੋ ਤਾੜੀਆਂ, ਤੇ ਬੋਲੋ ਜੈਕਾਰੇ,,, ll,
ਪਹਾੜਾਂ ਵਿੱਚ ਰਹਿਣ ਵਾਲੀ ਦੇ l
ਕਿੰਨੇ ਲੱਗਦੇ,,, ll ਨੇ ਭਵਨ ਪਿਆਰੇ,
ਪਹਾੜਾਂ ਵਿੱਚ ਰਹਿਣ ਵਾਲੀ ਦੇ l
ਮਾਰੋ ਤਾੜੀਆਂ, ਤੇ ਬੋਲੋ ਜੈਕਾਰੇ,
ਪਹਾੜਾਂ ਵਿੱਚ ਰਹਿਣ ਵਾਲੀ ਦੇ l
ਪਹਾੜਾਂ ਵਿੱਚ ਰਹਿਣ ਵਾਲੀ ਦੇ,
ਬੋਲੋ/ਜੈ ਹੋ,
ਪਹਾੜਾਂ ਵਿੱਚ ਰਹਿਣ ਵਾਲੀ ਦੇ ll
ਮੱਥੇ ਲਾ ਕੇ ਟਿੱਕਾ, ਪਾਵੋ ਗਲ਼ ਵਿੱਚ ਮੌਲੀਆਂ l
ਮਾਤਾ ਦੇ ਖਜ਼ਾਨੇ ਵਿੱਚੋਂ, ਭਰ ਲਵੋ ਝੋਲੀਆਂ ll
ਪੀ ਲਓ ਗੰਗਾ ਦੇ, ਪਿਆਲੇ ਭਰ ਸਾਰੇ ll,
ਪਹਾੜਾਂ ਵਿੱਚ ਰਹਿਣ ਵਾਲੀ ਦੇ,,,
ਮਾਰੋ ਤਾੜੀਆਂ, ਤੇ ਬੋਲੋ,,,,,,,,,,,,,,,,,,,,,,
ਭਗਤੋ ਜੈਕਾਰੇ ਏਹਦੇ, ਗੱਜ ਵੱਜ ਲਾ ਲਵੋ l
ਅੰਮੜੀ ਦੇ ਰੱਜ ਰੱਜ, ਦਰਸ਼ਨ ਪਾ ਲਵੋ ll
ਲੱਗੋ ਚਰਣੀ ਤੇ, ਮੰਗ ਲਓ ਸਹਾਰੇ ll,
ਪਹਾੜਾਂ ਵਿੱਚ ਰਹਿਣ ਵਾਲੀ ਦੇ,,,
ਮਾਰੋ ਤਾੜੀਆਂ, ਤੇ ਬੋਲੋ,,,,,,,,,,,,,,,,,,,,,
ਫੁੱਲਾਂ ਵਾਲੇ ਹਾਰ ਅੱਜ, ਗੁੰਦ ਲਓ ਪਿਆਰਿਓ l
ਦੋਵੇਂ ਹੱਥ ਜੋੜ ਮਾਂ ਨੂੰ, ਅਰਜ਼ਾਂ ਗੁਜ਼ਾਰਿਓ ll
ਮਾਂ ਦੇ ਬੱਚਿਆਂ ਨੇ, ਭਵਨ ਸ਼ਿੰਗਾਰੇ ll,
ਪਹਾੜਾਂ ਵਿੱਚ ਰਹਿਣ ਵਾਲੀ ਦੇ,,,
ਮਾਰੋ ਤਾੜੀਆਂ, ਤੇ ਬੋਲੋ,,,,,,,,,,,,,,,,,,,,,
ਗਾਵੇ ਸਰਦੂਲ ਭੇਟਾਂ, ਨਾਲ ਤੁਸੀਂ ਗਾ ਲਵੋ l
ਤਾੜੀ ਮਾਰੋ ਮਾਂ ਦੇ ਦਰ, ਹਾਜ਼ਰੀ ਲਵਾ ਲਵੋ ll
ਮਾਂ ਦੇ ਚਰਨਾਂ 'ਚ, ਕਰਮਾ ਗੁਜ਼ਾਰੇ ll,
ਪਹਾੜਾਂ ਵਿੱਚ ਰਹਿਣ ਵਾਲੀ ਦੇ l
ਮਾਰੋ ਤਾੜੀਆਂ ਤੇ ਬੋਲੋ,,,,,,,,,,,,,,,,,,,,,
ਪਹਾੜਾਂ ਵਿੱਚ ਰਹਿਣ ਵਾਲੀ ਦੇ l
ਕਿੰਨੇ ਲੱਗਦੇ,,, ll ਨੇ ਭਵਨ ਪਿਆਰੇ,
ਪਹਾੜਾਂ ਵਿੱਚ ਰਹਿਣ ਵਾਲੀ ਦੇ l
ਮਾਰੋ ਤਾੜੀਆਂ, ਤੇ ਬੋਲੋ ਜੈਕਾਰੇ,
ਪਹਾੜਾਂ ਵਿੱਚ ਰਹਿਣ ਵਾਲੀ ਦੇ l
ਪਹਾੜਾਂ ਵਿੱਚ ਰਹਿਣ ਵਾਲੀ ਦੇ,
ਬੋਲੋ/ਜੈ ਹੋ,
ਪਹਾੜਾਂ ਵਿੱਚ ਰਹਿਣ ਵਾਲੀ ਦੇ ll
ਮੱਥੇ ਲਾ ਕੇ ਟਿੱਕਾ, ਪਾਵੋ ਗਲ਼ ਵਿੱਚ ਮੌਲੀਆਂ l
ਮਾਤਾ ਦੇ ਖਜ਼ਾਨੇ ਵਿੱਚੋਂ, ਭਰ ਲਵੋ ਝੋਲੀਆਂ ll
ਪੀ ਲਓ ਗੰਗਾ ਦੇ, ਪਿਆਲੇ ਭਰ ਸਾਰੇ ll,
ਪਹਾੜਾਂ ਵਿੱਚ ਰਹਿਣ ਵਾਲੀ ਦੇ,,,
ਮਾਰੋ ਤਾੜੀਆਂ, ਤੇ ਬੋਲੋ,,,,,,,,,,,,,,,,,,,,,,
ਭਗਤੋ ਜੈਕਾਰੇ ਏਹਦੇ, ਗੱਜ ਵੱਜ ਲਾ ਲਵੋ l
ਅੰਮੜੀ ਦੇ ਰੱਜ ਰੱਜ, ਦਰਸ਼ਨ ਪਾ ਲਵੋ ll
ਲੱਗੋ ਚਰਣੀ ਤੇ, ਮੰਗ ਲਓ ਸਹਾਰੇ ll,
ਪਹਾੜਾਂ ਵਿੱਚ ਰਹਿਣ ਵਾਲੀ ਦੇ,,,
ਮਾਰੋ ਤਾੜੀਆਂ, ਤੇ ਬੋਲੋ,,,,,,,,,,,,,,,,,,,,,
ਫੁੱਲਾਂ ਵਾਲੇ ਹਾਰ ਅੱਜ, ਗੁੰਦ ਲਓ ਪਿਆਰਿਓ l
ਦੋਵੇਂ ਹੱਥ ਜੋੜ ਮਾਂ ਨੂੰ, ਅਰਜ਼ਾਂ ਗੁਜ਼ਾਰਿਓ ll
ਮਾਂ ਦੇ ਬੱਚਿਆਂ ਨੇ, ਭਵਨ ਸ਼ਿੰਗਾਰੇ ll,
ਪਹਾੜਾਂ ਵਿੱਚ ਰਹਿਣ ਵਾਲੀ ਦੇ,,,
ਮਾਰੋ ਤਾੜੀਆਂ, ਤੇ ਬੋਲੋ,,,,,,,,,,,,,,,,,,,,,
ਗਾਵੇ ਸਰਦੂਲ ਭੇਟਾਂ, ਨਾਲ ਤੁਸੀਂ ਗਾ ਲਵੋ l
ਤਾੜੀ ਮਾਰੋ ਮਾਂ ਦੇ ਦਰ, ਹਾਜ਼ਰੀ ਲਵਾ ਲਵੋ ll
ਮਾਂ ਦੇ ਚਰਨਾਂ 'ਚ, ਕਰਮਾ ਗੁਜ਼ਾਰੇ ll,
ਪਹਾੜਾਂ ਵਿੱਚ ਰਹਿਣ ਵਾਲੀ ਦੇ l
ਮਾਰੋ ਤਾੜੀਆਂ ਤੇ ਬੋਲੋ,,,,,,,,,,,,,,,,,,,,,
|
Admin - Saroj Jangir
इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |

