साडे वल्ल मुखड़ा मोड़ मेरे जोगिया वे भजन
साड्डे वल मुखड़ा मोड़ मेरे जोगिया भजन
ਸਾਡੇ ਵੱਲ, ਮੁੱਖੜਾ, ਮੋੜ ਮੇਰੇ, ਜੋਗੀਆ ਵੇ,
ਸਾਡੇ ਵੱਲ, ਮੁੱਖੜਾ ਮੋੜ ॥
ਆਪੇ ਪਾਈਆਂ ਕੁੰਡੀਆਂ ਤੈਂ ॥
ਆਪੇ ਹੀ, ਖਿੱਚਦਾ ਏ ਡੋਰ...
ਸਾਡੇ ਵੱਲ, ਮੁੱਖੜਾ, ਮੋੜ ਮੇਰੇ...
ਮੁਖ ਤੇ, ਸੋਨ, ਜਟਾਵਾਂ ਤੇਰੇ ।
ਭਾਅ, ਗਈਆਂ ਜੋ, ਮਨ ਨੂੰ ਮੇਰੇ ॥
ਤੂੰ ਜੀਹਦੇ ਨਾਲ, ਖੜ ਜਾਂਦਾ ਏ ॥
ਰਹਿੰਦੀ, ਨਾ ਕੋਈ ਥੋੜ...
ਸਾਡੇ ਵੱਲ, ਮੁੱਖੜਾ, ਮੋੜ ਮੇਰੇ...
ਤੇਰੀ, ਸੂਰਤ, ਰੱਬ ਦੀ ਸੂਰਤ ।
ਭਗਤਾਂ, ਨੂੰ ਤੇਰੀ, ਬੜੀ ਜ਼ਰੂਰਤ ॥
ਤੇਰੇ, ਨਾਮ ਦੀ, ਚੜ੍ਹੀਓ ਰਹਿੰਦੀ ॥
ਹਰ ਦਮ, ਮੈਨੂੰ ਲੋਰ...
ਸਾਡੇ ਵੱਲ, ਮੁੱਖੜਾ, ਮੋੜ ਮੇਰੇ...
ਚੇਤ, ਮਹੀਨੇ, ਆਉਣ ਹੁੱਲਾਰੇ ।
ਭਗਤ ਨੇ, ਆਉਂਦੇ, ਚੱਲ ਦਵਾਰੇ ॥
ਤੇਰੇ, ਨਾਲ ਹੈ, ਸ਼ਾਨਾਂ ਸਾਡੀਆਂ ॥
ਨਾਲ, ਤੇਰੇ ਹੈ ਟੋਹਰ...
ਸਾਡੇ ਵੱਲ, ਮੁੱਖੜਾ, ਮੋੜ ਮੇਰੇ...
ਦਰ, ਤੇਰੇ ਤੇ, ਫ਼ੁੱਲ ਬਰਸਦੇ ।
ਮੁਖ, ਦੇਖਣ ਨੂੰ, ਭਗਤ ਤਰਸਦੇ ॥
ਭਜਨ, ਤੇਰੇ ਜਦੋਂ, ਤਾਜ ਹੈ ਗਾਉਂਦਾ ॥
ਪੈਲਾਂ, ਪਾਉਂਦੇ ਮੋਰ...
ਸਾਡੇ ਵੱਲ, ਮੁੱਖੜਾ, ਮੋੜ ਮੇਰੇ...
साडे वल्ल मुखड़ा मोड़
साडे वल्ल मुखड़ा मोड़ मेरे जोगिया वे,
साडे वल्ल मुखड़ा मोड़ ॥
आपे पाईयां कुंडियां तैं,
आपे ही खिच्दा ए डोर...
साडे वल्ल मुखड़ा मोड़ मेरे...॥
मुख ते सोन जटावां तेरे,
भाव गईयां जो मन नूं मेरे ॥
तूं जीहदे नाल खड़ जान्दा ए,
रहिंदी ना कोई थोड़...
साडे वल्ल मुखड़ा मोड़ मेरे...॥
तेरी सूरत रब दी सूरत,
भगतां नूं तेरी बड़ी जरूरत ॥
तेरे नाम दी चढ़ीयो रहिंदी,
हर दम मैनूं लोर...
साडे वल्ल मुखड़ा मोड़ मेरे...॥
चेत महीने आउण हुल्लारे,
भगत ने आउंदे चल द्वारे ॥
तेरे नाल है शानां साडियां,
नाल तेरे है ठौर...
साडे वल्ल मुखड़ा मोड़ मेरे...॥
दर तेरे ते फुल बरसदे,
मुख देखण नूं भगत तरसदे ॥
भजन तेरे जदों ताज है गावंदा,
पैलां पाऊंदे मोर...
साडे वल्ल मुखड़ा मोड़ मेरे...॥
ਸਾਡੇ ਵੱਲ, ਮੁੱਖੜਾ ਮੋੜ ॥
ਆਪੇ ਪਾਈਆਂ ਕੁੰਡੀਆਂ ਤੈਂ ॥
ਆਪੇ ਹੀ, ਖਿੱਚਦਾ ਏ ਡੋਰ...
ਸਾਡੇ ਵੱਲ, ਮੁੱਖੜਾ, ਮੋੜ ਮੇਰੇ...
ਮੁਖ ਤੇ, ਸੋਨ, ਜਟਾਵਾਂ ਤੇਰੇ ।
ਭਾਅ, ਗਈਆਂ ਜੋ, ਮਨ ਨੂੰ ਮੇਰੇ ॥
ਤੂੰ ਜੀਹਦੇ ਨਾਲ, ਖੜ ਜਾਂਦਾ ਏ ॥
ਰਹਿੰਦੀ, ਨਾ ਕੋਈ ਥੋੜ...
ਸਾਡੇ ਵੱਲ, ਮੁੱਖੜਾ, ਮੋੜ ਮੇਰੇ...
ਤੇਰੀ, ਸੂਰਤ, ਰੱਬ ਦੀ ਸੂਰਤ ।
ਭਗਤਾਂ, ਨੂੰ ਤੇਰੀ, ਬੜੀ ਜ਼ਰੂਰਤ ॥
ਤੇਰੇ, ਨਾਮ ਦੀ, ਚੜ੍ਹੀਓ ਰਹਿੰਦੀ ॥
ਹਰ ਦਮ, ਮੈਨੂੰ ਲੋਰ...
ਸਾਡੇ ਵੱਲ, ਮੁੱਖੜਾ, ਮੋੜ ਮੇਰੇ...
ਚੇਤ, ਮਹੀਨੇ, ਆਉਣ ਹੁੱਲਾਰੇ ।
ਭਗਤ ਨੇ, ਆਉਂਦੇ, ਚੱਲ ਦਵਾਰੇ ॥
ਤੇਰੇ, ਨਾਲ ਹੈ, ਸ਼ਾਨਾਂ ਸਾਡੀਆਂ ॥
ਨਾਲ, ਤੇਰੇ ਹੈ ਟੋਹਰ...
ਸਾਡੇ ਵੱਲ, ਮੁੱਖੜਾ, ਮੋੜ ਮੇਰੇ...
ਦਰ, ਤੇਰੇ ਤੇ, ਫ਼ੁੱਲ ਬਰਸਦੇ ।
ਮੁਖ, ਦੇਖਣ ਨੂੰ, ਭਗਤ ਤਰਸਦੇ ॥
ਭਜਨ, ਤੇਰੇ ਜਦੋਂ, ਤਾਜ ਹੈ ਗਾਉਂਦਾ ॥
ਪੈਲਾਂ, ਪਾਉਂਦੇ ਮੋਰ...
ਸਾਡੇ ਵੱਲ, ਮੁੱਖੜਾ, ਮੋੜ ਮੇਰੇ...
साडे वल्ल मुखड़ा मोड़
साडे वल्ल मुखड़ा मोड़ मेरे जोगिया वे,
साडे वल्ल मुखड़ा मोड़ ॥
आपे पाईयां कुंडियां तैं,
आपे ही खिच्दा ए डोर...
साडे वल्ल मुखड़ा मोड़ मेरे...॥
मुख ते सोन जटावां तेरे,
भाव गईयां जो मन नूं मेरे ॥
तूं जीहदे नाल खड़ जान्दा ए,
रहिंदी ना कोई थोड़...
साडे वल्ल मुखड़ा मोड़ मेरे...॥
तेरी सूरत रब दी सूरत,
भगतां नूं तेरी बड़ी जरूरत ॥
तेरे नाम दी चढ़ीयो रहिंदी,
हर दम मैनूं लोर...
साडे वल्ल मुखड़ा मोड़ मेरे...॥
चेत महीने आउण हुल्लारे,
भगत ने आउंदे चल द्वारे ॥
तेरे नाल है शानां साडियां,
नाल तेरे है ठौर...
साडे वल्ल मुखड़ा मोड़ मेरे...॥
दर तेरे ते फुल बरसदे,
मुख देखण नूं भगत तरसदे ॥
भजन तेरे जदों ताज है गावंदा,
पैलां पाऊंदे मोर...
साडे वल्ल मुखड़ा मोड़ मेरे...॥
Sade Wal Mukhda Mod | Taj Nagina |(Official Video) Baba Balak Nath New Bhajan 2025 #tajnagina
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
|
Admin - Saroj Jangir इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |
