असीं चंगे माडे तेरे गुरु जी सहनु बख्शो भजन

असीं चंगे माडे तेरे गुरु जी सहनु बख्शो भजन

असीं चंगे माडे तेरे गुरु जी सहनु बख्शो,
असी किते पाप वथेरे गुरु जी सहनु बख्शो,
असीं चंगे माडे तेरे ........
इस कलयुग दी दलदल दे विच,
पैर न साड़े चले,
कोई न जग विच सुखी गुरु जी,
सब दे रोग अवले,
दुःख दसिये केहड़े केहड़े गुरु जी सहनु बख्शो,
असी किते पाप वथेरे गुरु जी सहनु बख्शो,
असीं चंगे माडे तेरे ........
तेरी किरपा दे नाल मिलिया,
एह मनुखी चोला,
मन दे पिंजरे दे विच फसया,
रूह दा पंशी भोला,
नित लुट्दे पंज लुटेरे गुरु जी सहनु बख्शो,
असी किते पाप वथेरे गुरु जी सहनु बख्शो,
असीं चंगे माडे तेरे ........
अपने नाल मिले के गुरु जी मुड न कदे विछोडी,
तू हूँ जींद निमानी नु,
न हूँ खाली मोडी,
कट देयो चोरासी गेडे गुरु जी सहनु बक्शो,
असी किते पाप वथेरे गुरु जी सहनु बख्शो,
असीं चंगे माडे तेरे ........
ਅਸੀਂ ਚੰਗੇ ਮਾੜੇ ਤੇਰੇ, 'ਗੁਰੂ ਜੀ ਸਾਨੂੰ ਬਖਸ਼ੋ xll'
ਅਸੀਂ ਕੀਤੇ ਪਾਪ ਵਥੇਰੇ, 'ਗੁਰੂ ਜੀ ਸਾਨੂੰ ਬਖਸ਼ੋ xll'
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,,
ਇਸ ਕਲਯੁੱਗ ਦੀ, ਦਲ ਦਲ ਦੇ ਵਿੱਚ
ਪੈਰ ਨਾ ਸਾਡੇ, ਚੱਲੇ
ਕੋਈ ਨਾ ਜੱਗ ਵਿੱਚ, ਸੁਖੀ ਗੁਰੂ ਜੀ
ਸਭ ਦੇ ਰੋਗ, ਅਵੱਲੇ
ਦੁੱਖ ਦੱਸੀਏ ਕੇਹੜੇ ਕੇਹੜੇ, 'ਗੁਰੂ ਜੀ ਸਾਨੂੰ ਬਖਸ਼ੋ xll',
ਅਸੀਂ ਕੀਤੇ ਪਾਪ ਵਥੇਰੇ, 'ਗੁਰੂ ਜੀ ਸਾਨੂੰ ਬਖਸ਼ੋ xll'
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,,
ਤੇਰੀ ਕਿਰਪਾ, ਦੇ ਨਾਲ ਮਿਲਿਆ
ਏਹੇ ਮਨੁੱਖੀ, ਚੋਲਾ
ਮਨ ਦੇ ਪਿੰਜਰੇ, ਦੇ ਵਿੱਚ ਫੱਸਿਆ
ਰੂਹ ਦਾ, ਪੰਛੀ ਭੋਲਾ
ਨਿੱਤ ਲੁੱਟਦੇ ਪੰਜ ਲੁਟੇਰੇ, 'ਗੁਰੂ ਜੀ ਸਾਨੂੰ ਬਖਸ਼ੋ xll',
ਅਸੀਂ ਕੀਤੇ ਪਾਪ ਵਥੇਰੇ, 'ਗੁਰੂ ਜੀ ਸਾਨੂੰ ਬਖਸ਼ੋ xll'
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,
ਆਪਣੇ ਨਾਲ, ਮਿਲਾ ਕੇ ਗੁਰੂ ਜੀ
ਮੁੜ ਨਾ ਕਦੇ, ਵਿਛੋੜੀ
ਤੂੰ ਹੁਣ, ਜਿੰਦ ਨਿਮਾਣੀ ਨੂੰ
ਨਾ ਹੁਣ ਖਾਲੀ, ਮੋੜੀ
ਕੱਟ ਦਿਓ ਚੌਰਾਸੀ ਗੇੜੇ, 'ਗੁਰੂ ਜੀ ਸਾਨੂੰ ਬਖਸ਼ੋ xll',
ਅਸੀਂ ਕੀਤੇ ਪਾਪ ਵਥੇਰੇ, 'ਗੁਰੂ ਜੀ ਸਾਨੂੰ ਬਖਸ਼ੋ xll'
ਅਸੀਂ ਚੰਗੇ ਮਾੜੇ ਤੇਰੇ,,,,,,,,,,,,,,,,,,,,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ



GURUJI SAANU BAKSHO || Guru Ji Bhajans || GURUJI PARIVAAR LOVERS

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post